swarg - Jash Panchi

by JASH PANCHI on July 25, 2016, 11:55:45 AM
Pages: [1]
Print
Author  (Read 1028 times)
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
ਓਹਨੇ ਮਰ ਕੇ ਕਿ ਸਵਰਗ ਵੇਖਣਾ
ਜਿੰਨੇ ਜ਼ਿੰਦਗੀ ਨੂੰ ਸਵਰਗ ਬਣਾਇਆ ਨੀ
ਦੀਵੇ ਜਗਾਏ ਬੇਜਾਨ ਪੱਥਰਾਂ ਤੇ
ਕਦੇ ਗਿਆਨ ਦਾ ਦੀਪ ਜਗਾਈਆਂ ਨੀ


ਘਰ ਚ ਮੰਦਿਰ ਤਾ ਬਣਾ ਲਿਆਂ
ਕਦੇ ਘਰ ਨੂੰ ਮੰਦਿਰ ਬਣਾਈਆਂ ਨੀ
ਡੁਬਕੀ ਲਾਉਂਦਾ ਰਿਹਾ ਤੀਰਥਾਂ  ਤੇ
ਕਦੇ ਬੁੱਢਾ ਪਿਓ ਫੜ ਨਵਾਇਆਂ ਏ ਨੀ


ਖੀਰ ਪੂੜੇ ਖਵਾਏ ਪੰਡਤ ਕਾਵਾਂ ਤਾਹਿ
ਕਦੇ ਜਿਉਂਦੇ ਦਾ ਸਰਾਧ ਬਣਾਈਆਂ ਨੀ
ਪਥਰਾ ਨੂੰ ਚੜਾਏ ਮਿਠਾਈਆਂ ਮੇਵੇ
ਕਦੇ ਭੂਖੇ ਨੂੰ ਸੁੱਖਾ ਰੋਟ ਖ਼ਵਾਇਆਂ ਨੀ


ਵੇਦ ਗ੍ਰੰਥ ਬਾਂਛਲੇ ਲਿਆਕੇ ਅਨੇਕਾਂ
ਸਾਰ ਜ਼ਿੰਦਗੀ ਦਾ ਪੜ੍ਹਿਆਂ ਹੀ ਨਹੀਂ
ਨੰਗੇ ਪੈਰ ਕੀਤੀ ਯਾਤਰਾ ਚਾਰ ਧਾਮ ਦੀ
ਸੱਚ ਦੇ ਰਾਹ ਤੇ ਕਦੇ ਚਲੀਆਂ ਏ ਨੀ
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
December 23, 2024, 03:08:52 AM

Login with username, password and session length
Recent Replies
by mkv
[December 22, 2024, 05:36:15 PM]

[December 19, 2024, 08:27:42 AM]

[December 17, 2024, 08:39:55 AM]

[December 15, 2024, 06:04:49 AM]

[December 13, 2024, 06:54:09 AM]

[December 10, 2024, 08:23:12 AM]

[December 10, 2024, 08:22:15 AM]

by Arif Uddin
[December 03, 2024, 07:06:48 PM]

[November 26, 2024, 08:47:05 AM]

[November 21, 2024, 09:01:29 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.104 seconds with 26 queries.
[x] Join now community of 8508 Real Poets and poetry admirer