ਜੇ ਮੈ ਕੋਯਲ ਹੁੰਦੀ (J main Koyal hundi)

by Bhupinder Kaur on April 10, 2013, 07:57:30 PM
Pages: [1]
Print
Author  (Read 1379 times)
Bhupinder Kaur
Guest
ਜੇ ਮੈ ਕੋਯਲ ਹੁੰਦੀ
ਤੇ  ਭਾਰ ਉਡਾਰੀ ਤੇਰੇ ਪ੍ਯਾਰ ਦੀ
ਤੇਰੇ  ਘਰ  ਦੀ  ਸਾਮਨੇ ਵਾਲੀ  ਬੇਰੀ  ਤੇ
ਆਕੇ  ਆਪਣਾ  ਡੇਰਾ ਪਾਉਂਦੀ
ਸੂਰਜ  ਦੀ  ਪਹਲੀ ਕਿਰਨ  ਨਾਲ
ਤੇਰੀ  ਰਾਹ  ਤਕਦੀ
ਕੇਧੇ  ਅਪਨੀ ਮਿੱਟੀ  ਮਿੱਟੀ  ਕੁਕ  ਨਾਲ
ਤੇਹਨੁ ਨੀਂਦ  ਤੋ  ਜਗਾਉਂਦੀ
ਤੇ  ਆਪਣੇ ਦਿਨ  ਦੀ  ਸੁਰੁਵਾਤ  ਕਰਦੀ
ਤੇਰੇ  ਸੋਨੇ  ਦੀਦਾਰ  ਦੇ
ਹੌਕੇ  ਭਾਰ  ਦੀ
ਸ਼ਬੇਰ ਤੋ ਸਾੰਜ ਤਾਕ
ਤੇਰੇ  ਪ੍ਯਾਰ  ਦੇ  ਰਾਗ  ਅਲਾਪ  ਦੀ
ਰਾਤ ਨੂ  ਕੁਜ ਸੁਪਨੈ
ਪਾਲਕਾਚ  ਸਾਜਉਂਦੀ
ਤੇ  ਪੂਰੇ  ਹੋਣੇ  ਦੀ  ਉਮੀਦ  ਕਰਦੀ
ਜਦ  ਤੂ  ਘਰੁ  ਬਾਹਰ  ਨਿਕਲਦਾ
ਪਰੇ  ਲਾਈ
ਮੈਂ  ਉਡ ਜਾਂਦੀ
ਤੇਰੇ  ਸੰਗ  ਤੁਰਨ  ਲਈ
ਹਾਏ  ਤੇਰੀ  ਹਸੀ, ਤੇਰੀ  ਗੱਲਾਂ
ਕਦੇ ਮੇਰੇ  ਕਾਨਾਚ ਪੈਂਦੀ
ਤੇਰਾ  ਖਿਲਯਾ ਰੂਪ
ਦੇਖ  ਮੈਂ  ਜਾਂਦੀ   ਬਲਹਾਰੀ

ਜਦੋ  ਤੂ  ਹੁੰਦਾ  ਉਦਾਸ
ਤੇ  ਕੁਜ  ਸੇਮ੍ਯਾ  ਜੇਹਾ
ਆਪਣੇ  ਫ਼ਰਾ  ਨਾਲ
ਤੇਨੂ  ਪੱਕਾ  ਫੇਰਦੀ, ਤੇਨੂ ਸੇਹ੍ਰੁਂਦੀ
ਤੇਰੇ  ਲੀਏ  ਰੱਬ ਅਗੇ  ਅਰਦਾਸ  ਕਰਦੀ
ਤੇ  ਸਾਰੇ  ਦੁਖ ਆਪਣੇ  ਹਿੱਸੇ  ਪਾ  ਲੇੰਦੀ
ਜਦ  ਕਦੇ  ਤੇਰੀ  ਅੰਖਾ ਭਰਦੀ  ਜਾ , ਲਬ  ਸਿਲ ਜਾਂਦੇ
ਅੰਜੂਆ ਨੂ  ਪੀ , ਕੋਈ  ਨਾਯਾ ਗੀਤ  ਗਾਉਂਦੀ
ਹਾਏ ਜੇ  ਮੈਂ  ਕੋਯਲ  ਹੁੰਦੀ
ਤੇਰੇ  ਹਾਥਾਚ  ਆ
ਮੈਂ  ਉਡ  ਜਾਂਦੀ
ਲੈ ਤੇਰਾ  ਸ੍ਪਰ੍ਸ਼, ਅਮਰ  ਹੋ  ਜਾਂਦੀ
ਜੇ  ਮੈਂ  ਕੋਯਲ  ਹੁੰਦੀ
ਮੇਰੀ  ਉਮਰ  ਤੇਰੇ  ਨਾਉ ਕਰ  ਜਾਂਦੀ
ਜੇ  ਮੈਂ  ਕੋਯਲ  ਹੁੰਦੀ …
Logged
Similar Poetry and Posts (Note: Find replies to above post after the related posts and poetry)
Wo khushnuma aalam......Koyal by KOYAL46 in Shayri for Dard -e- Judai
SNEH K RISHTE.....................KOYAL by KOYAL46 in Shayri-E-Dard « 1 2  All »
Do U Know You....koyal by KOYAL46 in Quotable Phrase and Quotes
teacher MAA vargi hundi hai by anmolarora in SMS , mobile & JOKES
MAA HUNDI HAI MAA by RAJAN KONDAL in Devotional poetry in Punjabi
Advo.RavinderaRavi
Guest
«Reply #1 on: April 11, 2013, 02:35:03 AM »
Bahut Khoob.
Logged
unltd_music
Guest
«Reply #2 on: April 11, 2013, 02:56:45 PM »
Bohat khoob bhupinder ji

Je tun koel hundi te mai darakht hunda
Te tenu aap aapni bukal lai thandi chhan denda
Mai aap apne mithe falan di churi kutt
Tenu apne hathin khawanda...............
Kash je darakht hunda.............
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
December 25, 2024, 08:03:55 AM

Login with username, password and session length
Recent Replies
by mkv
[December 22, 2024, 05:36:15 PM]

[December 19, 2024, 08:27:42 AM]

[December 17, 2024, 08:39:55 AM]

[December 15, 2024, 06:04:49 AM]

[December 13, 2024, 06:54:09 AM]

[December 10, 2024, 08:23:12 AM]

[December 10, 2024, 08:22:15 AM]

by Arif Uddin
[December 03, 2024, 07:06:48 PM]

[November 26, 2024, 08:47:05 AM]

[November 21, 2024, 09:01:29 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.196 seconds with 24 queries.
[x] Join now community of 8509 Real Poets and poetry admirer