ਇਹ ਕੀ ਹੋ ਰਿਹਾ ਹੈ

by sukhbir052@gmail.com on January 09, 2017, 01:15:52 PM
Pages: [1]
Print
Author  (Read 1366 times)
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
ਸੱਚ ਬੋਲਣ ਦੀ ਫੀਸ ਲੱਗਦੀ ਮੌਤ ਹੈ
ਦੱਸ ਓਏ ਮੇਰਿਆ ਦਾਤਾ ਤੂੰ ਕਿਉਂ ਖਾਮੋਸ਼ ਹੈ

ਝੂਠ ਬੋਲਣ ਵਾਲਿਆਂ ਨੂੰ  ਗੱਦੀਆ ਮਿਲਦੀਆਂ
ਸੱਚ ਬੋਲਾ ਇਧਰ ਤਾਂ ਜ਼ਮੀਰਾਂ ਵਿਕਦੀਆਂ

ਮਾਇਆ ਪਿੱਛੇ ਤੇਰੇ ਬੰਦੇ ਅੰਨ੍ਹੇ ਹੋ ਗਏ
ਲੱਗਦਾ ਕੌਮ ਦੇ ਆਗੂ ਅੱਜ ਸੋ ਰਹੇ

ਕੁਝ ਨਹੀਂ ਹੁੰਦਾ ਕੰਮ ਸਿਫ਼ਾਰਿਸ਼ਾਂ ਚਲਦੀਆਂ
ਬਿਨਾ ਮਾਇਆ ਦਿੱਤੇ ਉਂਗਲਾਂ ਨਹੀਂ ਹਿਲਦੀਆਂ

ਗੱਲ ਗੱਲ ਤੇ ਆਪਸ ਵਿੱਚ ਅਸੀਂ ਲੜਦੇ ਹਾਂ
ਵੈਸੇ ਤੇ ਅਸੀਂ ਏਕਤਾ ਦੀ ਗੱਲ ਕਰਦੇ ਹਾਂ

ਦੱਸ ਮੇਰਿਆ ਰੱਬਾ ਇਹ ਕੀ ਹੋ ਰਿਹਾ ਹੈ
ਧਰਮੀ ਅਖਵਾਉਣ ਵਾਲਾ ਹੀ ਧਰਮ ਤੋਂ ਦੂਰ ਹੋ ਰਿਹਾ ਹੈ

Sach Boln Di Fees Lagdi Mout Hai.
Das Oe Merea Data Tu Kio Khamoush Hai.

Chuth Boln Valeaan Nu Gadiaa Mildia.
Sach Bola Idr Taan Jamira Vikdia.

Maya Piche Tere Bande Anne Ho Gaye.
Lagda Koum De Aagu Aj So Rahe.

Kuch Nahi Hunda Kam Shifarisa Chaldia.
Bina Maya Dite Ungalan Nahi Hildia.

Gal Gal Te Aaps Vich Asi Larde Haan.
Vese Taan Asi Ekta Di Gal Karde Haan.

Das Merea Rba Eh Ki Ho Riha Hai.
Dharmi Akhvaun Vala Hi
Dharam Toon Dur Ho Riha Hai.
Logged
surindarn
Ustaad ae Shayari
*****

Rau: 273
Offline Offline

Waqt Bitaya:
134 days, 2 hours and 27 minutes.
Posts: 31520
Member Since: Mar 2012


View Profile
«Reply #1 on: January 10, 2017, 01:21:35 AM »
Sukhbir Jee kyaa aap issey English mein bhi likh sakte hain, main issey parhhna chaahtaa hoon magar gumukhi script parhh nahin saktaa. Thanks.
Logged
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
«Reply #2 on: January 10, 2017, 06:23:27 AM »
Now You Can Read
Logged
RAJAN KONDAL
Guest
«Reply #3 on: January 10, 2017, 06:12:45 PM »
ਸੱਚ ਬੋਲਣ ਦੀ ਫੀਸ ਲੱਗਦੀ ਮੌਤ ਹੈ
ਦੱਸ ਓਏ ਮੇਰਿਆ ਦਾਤਾ ਤੂੰ ਕਿਉਂ ਖਾਮੋਸ਼ ਹੈ

ਝੂਠ ਬੋਲਣ ਵਾਲਿਆਂ ਨੂੰ  ਗੱਦੀਆ ਮਿਲਦੀਆਂ
ਸੱਚ ਬੋਲਾ ਇਧਰ ਤਾਂ ਜ਼ਮੀਰਾਂ ਵਿਕਦੀਆਂ

ਮਾਇਆ ਪਿੱਛੇ ਤੇਰੇ ਬੰਦੇ ਅੰਨ੍ਹੇ ਹੋ ਗਏ
ਲੱਗਦਾ ਕੌਮ ਦੇ ਆਗੂ ਅੱਜ ਸੋ ਰਹੇ

ਕੁਝ ਨਹੀਂ ਹੁੰਦਾ ਕੰਮ ਸਿਫ਼ਾਰਿਸ਼ਾਂ ਚਲਦੀਆਂ
ਬਿਨਾ ਮਾਇਆ ਦਿੱਤੇ ਉਂਗਲਾਂ ਨਹੀਂ ਹਿਲਦੀਆਂ

ਗੱਲ ਗੱਲ ਤੇ ਆਪਸ ਵਿੱਚ ਅਸੀਂ ਲੜਦੇ ਹਾਂ
ਵੈਸੇ ਤੇ ਅਸੀਂ ਏਕਤਾ ਦੀ ਗੱਲ ਕਰਦੇ ਹਾਂ

ਦੱਸ ਮੇਰਿਆ ਰੱਬਾ ਇਹ ਕੀ ਹੋ ਰਿਹਾ ਹੈ
ਧਰਮੀ ਅਖਵਾਉਣ ਵਾਲਾ ਹੀ ਧਰਮ ਤੋਂ ਦੂਰ ਹੋ ਰਿਹਾ ਹੈ

Sach Boln Di Fees Lagdi Mout Hai.
Das Oe Merea Data Tu Kio Khamoush Hai.

Chuth Boln Valeaan Nu Gadiaa Mildia.
Sach Bola Idr Taan Jamira Vikdia.

Maya Piche Tere Bande Anne Ho Gaye.
Lagda Koum De Aagu Aj So Rahe.

Kuch Nahi Hunda Kam Shifarisa Chaldia.
Bina Maya Dite Ungalan Nahi Hildia.

Gal Gal Te Aaps Vich Asi Larde Haan.
Vese Taan Asi Ekta Di Gal Karde Haan.

Das Merea Rba Eh Ki Ho Riha Hai.
Dharmi Akhvaun Vala Hi
Dharam Toon Dur Ho Riha Hai.



 Applause Applause Applause Applause Applause  ApplauseApplause Applause veer g bahoot shohan likhde ho bahoot vadiya soch h tuhadi keep writing  welcome  to yoindia
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
December 25, 2024, 07:35:55 AM

Login with username, password and session length
Recent Replies
by mkv
[December 22, 2024, 05:36:15 PM]

[December 19, 2024, 08:27:42 AM]

[December 17, 2024, 08:39:55 AM]

[December 15, 2024, 06:04:49 AM]

[December 13, 2024, 06:54:09 AM]

[December 10, 2024, 08:23:12 AM]

[December 10, 2024, 08:22:15 AM]

by Arif Uddin
[December 03, 2024, 07:06:48 PM]

[November 26, 2024, 08:47:05 AM]

[November 21, 2024, 09:01:29 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.096 seconds with 25 queries.
[x] Join now community of 8509 Real Poets and poetry admirer