ਮਾਂ ਦਾ ਦਰਦ

by sukhbir052@gmail.com on January 21, 2017, 01:51:24 PM
Pages: [1]
Print
Author  (Read 1476 times)
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
ਉਮਰ ਬੀਤ ਗਈ ਪੁੱਤਰਾਂ
ਤੈਨੂੰ ਉਡੀਕਦੇ ਉਡੀਕਦੇ
ਕਦ ਪੁੱਤਰ ਤੂੰ ਆਵੇਂਗਾ
ਹੁਣ ਤਾਂ ਇਹ ਸਾਹ ਵੀ
ਥੋੜੇ ਦਿਸ ਦੇ ਨੇ
ਦਸ ਤੂੰ ਕਦ ਮਿਲ ਪਾਵੇਂਗਾ

ਪੈਸਿਆਂ ਵਿੱਚ ਤੂੰ ਅੱਜ ਇੰਨਾ ਰੁੱਝ ਗਿਆ
ਕੀ ਆਪਣੇ ਮਾਪਿਆਂ ਨੂੰ ਹੀ ਭੁੱਲ ਗਿਆ
         
ਰੋਜ ਤੱਕਦੀ ਹਾਂ ਬੂਹਾ
ਆਸ ਮਨ ਵਿੱਚ ਰੱਖ  ਕੇ
ਕੀ ਅੱਜ ਮੇਰਾ ਪੁੱਤਰ ਆਵੇਗਾ
ਉਮਰ ਬੀਤ ਗਈ ਪੁੱਤਰਾਂ
ਤੈਨੂੰ ਉਡੀਕਦੇ ਉਡੀਕਦੇ
ਕਦ ਪੁੱਤਰ ਤੂੰ ਆਵੇਂਗਾ…

ਬਚਪਣ ਵਿੱਚ ਤੈਨੂੰ
ਆਪਣੇ ਹੱਥਾਂ ਨਾਲ
ਰੋਟੀ ਖੁਵਾਉਂਦੀ ਸਾਂ
ਘਰੇ ਭਾਵੇਂ ਤੰਗੀ
ਪਰ ਤੈਨੂੰ ਪੜ੍ਹਾਉਂਦੀ ਸਾਂ
ਰੱਖਦੀ ਸਾਂ ਆਸ ਤਦ
ਤੈਨੂੰ ਤੱਕ ਤੱਕ ਕੇ
ਬੁੜ੍ਹਾਪੇ ਦਾ ਸਹਾਰਾ ਬਣ ਜਾਵੇਗਾ
ਉਮਰ ਬੀਤ ਗਈ ਪੁੱਤਰਾਂ
ਤੈਨੂੰ ਉਡੀਕਦੇ ਉਡੀਕਦੇ
ਕਦ ਪੁੱਤਰ ਤੂੰ ਆਵੇਂਗਾ


ਕੁਝ ਨਹੀਂਓ ਚਾਹੀਦਾ
ਮੈਨੂੰ ਤੇਰੇ ਪਾਸੋਂ
ਬੱਸ ਇੱਕ ਵਾਰੀ ਪੁੱਤਰ ਤੂੰ ਆ ਜਾ
ਬਾਪੂ ਵੀ ਬੈਠਾ ਬੱਸ
ਤੈਨੂੰ ਉਡੀਕਦਾ ਏ
ਸਮਾਂ ਕੱਢ ਤੂੰ ਫੇਰੇ ਪਾ ਜਾ

ਲਿਖ ਰਹੀ ਹਾਂ ਪੱਤਰ ਤੈਨੂੰ
ਆਸ ਮਨ ਵਿੱਚ ਰੱਖ ਕੇ
ਤੂੰ ਸਾਡੀ ਇਹ ਇੱਛਾ ਪੂਰੀ
ਕਰ ਜਾਵੇਗਾ
ਆਸ ਹੈ ਪੁੱਤਰ ਮੈਨੂੰ ਪੂਰੀ
ਇੱਕ ਵਾਰੀ ਤੂੰ ਜਰੂਰ
ਫੇਰੇ ਪਾ ਜਾਵੇਗਾ
Logged
RAJAN KONDAL
Guest
«Reply #1 on: January 21, 2017, 06:48:01 PM »
ਉਮਰ ਬੀਤ ਗਈ ਪੁੱਤਰਾਂ
ਤੈਨੂੰ ਉਡੀਕਦੇ ਉਡੀਕਦੇ
ਕਦ ਪੁੱਤਰ ਤੂੰ ਆਵੇਂਗਾ
ਹੁਣ ਤਾਂ ਇਹ ਸਾਹ ਵੀ
ਥੋੜੇ ਦਿਸ ਦੇ ਨੇ
ਦਸ ਤੂੰ ਕਦ ਮਿਲ ਪਾਵੇਂਗਾ

ਪੈਸਿਆਂ ਵਿੱਚ ਤੂੰ ਅੱਜ ਇੰਨਾ ਰੁੱਝ ਗਿਆ
ਕੀ ਆਪਣੇ ਮਾਪਿਆਂ ਨੂੰ ਹੀ ਭੁੱਲ ਗਿਆ
         
ਰੋਜ ਤੱਕਦੀ ਹਾਂ ਬੂਹਾ
ਆਸ ਮਨ ਵਿੱਚ ਰੱਖ  ਕੇ
ਕੀ ਅੱਜ ਮੇਰਾ ਪੁੱਤਰ ਆਵੇਗਾ
ਉਮਰ ਬੀਤ ਗਈ ਪੁੱਤਰਾਂ
ਤੈਨੂੰ ਉਡੀਕਦੇ ਉਡੀਕਦੇ
ਕਦ ਪੁੱਤਰ ਤੂੰ ਆਵੇਂਗਾ…

ਬਚਪਣ ਵਿੱਚ ਤੈਨੂੰ
ਆਪਣੇ ਹੱਥਾਂ ਨਾਲ
ਰੋਟੀ ਖੁਵਾਉਂਦੀ ਸਾਂ
ਘਰੇ ਭਾਵੇਂ ਤੰਗੀ
ਪਰ ਤੈਨੂੰ ਪੜ੍ਹਾਉਂਦੀ ਸਾਂ
ਰੱਖਦੀ ਸਾਂ ਆਸ ਤਦ
ਤੈਨੂੰ ਤੱਕ ਤੱਕ ਕੇ
ਬੁੜ੍ਹਾਪੇ ਦਾ ਸਹਾਰਾ ਬਣ ਜਾਵੇਗਾ
ਉਮਰ ਬੀਤ ਗਈ ਪੁੱਤਰਾਂ
ਤੈਨੂੰ ਉਡੀਕਦੇ ਉਡੀਕਦੇ
ਕਦ ਪੁੱਤਰ ਤੂੰ ਆਵੇਂਗਾ


ਕੁਝ ਨਹੀਂਓ ਚਾਹੀਦਾ
ਮੈਨੂੰ ਤੇਰੇ ਪਾਸੋਂ
ਬੱਸ ਇੱਕ ਵਾਰੀ ਪੁੱਤਰ ਤੂੰ ਆ ਜਾ
ਬਾਪੂ ਵੀ ਬੈਠਾ ਬੱਸ
ਤੈਨੂੰ ਉਡੀਕਦਾ ਏ
ਸਮਾਂ ਕੱਢ ਤੂੰ ਫੇਰੇ ਪਾ ਜਾ

ਲਿਖ ਰਹੀ ਹਾਂ ਪੱਤਰ ਤੈਨੂੰ
ਆਸ ਮਨ ਵਿੱਚ ਰੱਖ ਕੇ
ਤੂੰ ਸਾਡੀ ਇਹ ਇੱਛਾ ਪੂਰੀ
ਕਰ ਜਾਵੇਗਾ
ਆਸ ਹੈ ਪੁੱਤਰ ਮੈਨੂੰ ਪੂਰੀ
ਇੱਕ ਵਾਰੀ ਤੂੰ ਜਰੂਰ
ਫੇਰੇ ਪਾ ਜਾਵੇਗਾ



 Clapping Smiley Clapping Smiley Clapping Smiley Clapping Smiley Clapping Smiley Thumbs UP bahoot shohane alfaz ne tuhade bahot vadiya lagiya tuhadi rachna nu padh kr  shukbir g
Logged
sukhbir052@gmail.com
Aghaaz ae Shayar
*

Rau: 0
Offline Offline

Waqt Bitaya:
4 hours and 13 minutes.
Posts: 40
Member Since: Nov 2016


View Profile
«Reply #2 on: January 24, 2017, 08:08:51 AM »
Thanks ji
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
February 05, 2025, 09:24:37 AM

Login with username, password and session length
Recent Replies
[January 19, 2025, 05:59:15 PM]

[January 19, 2025, 05:47:49 PM]

[January 10, 2025, 09:46:05 AM]

[January 10, 2025, 09:45:14 AM]

[January 08, 2025, 08:30:59 AM]

[January 08, 2025, 08:29:31 AM]

[January 05, 2025, 08:51:01 AM]

[January 05, 2025, 08:45:11 AM]

[January 05, 2025, 08:44:20 AM]

[January 05, 2025, 08:43:28 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.085 seconds with 22 queries.
[x] Join now community of 8509 Real Poets and poetry admirer