Baba Nanak - Jash panchi

by JASH PANCHI on August 10, 2016, 06:48:29 AM
Pages: [1]
Print
Author  (Read 1429 times)
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
ਖੇਤਾਂ ਵਿਚ ਕੰਮ ਕਰਕੇ ਕਿਰਤ ਕਰਨੀ ਸਿਖਾਈ ਸੀ
ਪਾਠ ਪੂਜਾ ਨੂੰ ਛੱਡ ਕੇ  ਗਿਆਨ ਦੀ ਜੋਤ ਜਗਾਈ ਸੀ
ਦਸਾ ਨੋਹਾਂ ਦੀ ਕਮਾਈ ਨਾਲ ਢੀਡ ਪਾਲਣਾ ਸਿਖਾਉਂਦਾ ਸੀ
ਬਾਬਾ ਨਾਨਕ ਵੀ ਤਾ ਲੋਕੋ  ਖੇਤਾਂ ਵਿਚ ਹੱਲ ਵਹਾਉਂਦਾ ਸੀ  

ਨਾ ਫੇਰੀ ਮਾਲਾ ਨਾ ਕਦੇ ਭਗਵਾ ਚੋਲਾ ਪਾਈਆਂ  ਸੀ
ਇਹਨਾਂ ਵਹੇਲੇਆਂ ਵਾਂਗੂ ਨਾ ਕਦੇ ਬਹਿ ਕੇ ਖਾਇਆ ਸੀ
ਰੰਗ ਲਾਉਣੇ ਮਹਿਨਤ ਨੇ ਸਦਾ ਇਹੀਓ ਹੋਕਾ ਲਾਉਂਦਾ ਸੀ
ਬਾਬਾ ਨਾਨਕ ਵੀ ਤਾ ਲੋਕੋ  ਖੇਤਾਂ ਵਿਚ ਹੱਲ ਵਹਾਉਂਦਾ ਸੀ  

ਇਕਠੀ ਕਰਕੇ ਮਾਇਆ ਕਦੇ  ਮਹਿਲ ਉਸਾਰੇਆ ਨੀ
ਕੀਤੀ ਸੇਵਾ ਮਨੁੱਖਤਾ ਦੀ  ਕਦੇ ਈਮਾਨ ਵਿਸਾਰਿਆਂ ਨੀ
ਹਕ਼ ਹਲਾਲ ਦੀ ਰੋਟੀ ਸੱਜਣ ਠੱਗ ਤਾਈ ਸਿਖਾਉਂਦਾ ਸੀ
ਬਾਬਾ ਨਾਨਕ ਵੀ ਤਾ ਲੋਕੋ  ਖੇਤਾਂ ਵਿਚ ਹੱਲ ਵਹਾਉਂਦਾ ਸੀ

ਜਿਹੜੇ ਨਰਕਾਂ ਚ ਕੜ੍ਹਿਆਂ ਸੀ  ਓਸੇ ਰਾਹੀਂ ਪੈ  ਗਏ ਆ
ਪਾਸੇ ਰੱਖਦੀ ਬਾਣੀ ਗੁਰੂ ਦੀ  ਪੱਥਰ ਜੋਗੇ ਰਹਿ ਗਏ ਆ
ਤੋੜ ਦਿੰਦਾ ਸੀ ਪੰਡ ਜੂਠ  ਦੀ ਸੱਚ ਨਾਲ ਮਿਲਾਉਂਦਾ ਸੀ
ਬਾਬਾ ਨਾਨਕ ਵੀ ਤਾ ਲੋਕੋ  ਖੇਤਾਂ ਵਿਚ ਹੱਲ ਵਹਾਉਂਦਾ ਸੀ


@jash panchi
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
December 22, 2024, 09:11:55 PM

Login with username, password and session length
Recent Replies
by mkv
[December 22, 2024, 05:36:15 PM]

[December 19, 2024, 08:27:42 AM]

[December 17, 2024, 08:39:55 AM]

[December 15, 2024, 06:04:49 AM]

[December 13, 2024, 06:54:09 AM]

[December 10, 2024, 08:23:12 AM]

[December 10, 2024, 08:22:15 AM]

by Arif Uddin
[December 03, 2024, 07:06:48 PM]

[November 26, 2024, 08:47:05 AM]

[November 21, 2024, 09:01:29 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.1 seconds with 26 queries.
[x] Join now community of 8508 Real Poets and poetry admirer