Pakandi baba & andhviaswas -JASH PANCHI

by JASH PANCHI on June 16, 2016, 04:58:29 AM
Pages: [1]
Print
Author  (Read 1402 times)
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
ਅੰਨ੍ਹੀ ਹੋ ਗਈ ਸ਼ਰਧਾ,ਤੇ ਈਮਾਨ ਵਿੱਕਣ ਲੱਗ ਪਏ।
ਅੱਜ ਚੋਰ ਪਖੰਡੀਆਂ ਦੇ ਅੱਗੇ ,ਸਿਰ ਲੋਕਾਂ ਦੇ ਝੁੱਕਣ ਲੱਗ ਪਏ।
ਇੱਕੀਵੀਂ ਸਦੀ 'ਚ ਯਾਰੋ,ਲੋਕੀਂ ਪੜ੍ਹ-ਲਿੱਖ ਕੇ ਵੀ ਧੋਖਾ ਖਾ ਬੈਠੇ।
ਇਨ੍ਹਾਂ ਠਰਕੀ ਬਲਾਤਕਾਰੀਆਂ ਨੂੰ,ਲੋਕੀਂ ਰੱਬ ਬਣਾ ਬੈਠੇ।
ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣ ਵਾਲਿਆਂ ਨੂੰ,ਲੋਕੀਂ ਰੱਬ ਬਣਾ ਬੈਠੇ।

ਗੈਰ ਪਰਾਈਆਂ ਬੀਬੀਆਂ ਨਾਲ,ਖਿਲਵਾੜ ਜੋ ਕਰਦੇ ਹਨ।
ਸੰਗਤਾਂ ਦੇ ਪੈਸਿਆਂ ਨਾਲ,ਵਿਹਲੜ ਐਸ਼ਾਂ ਕਰਦੇ ਹਨ।
ਲੋਕੀਂ ਮੰਦਿਰ-ਗੁਰਦੁਆਰੇ ਭੁੱਲ ਗਏ,ਡੇਰਿਆਂ 'ਤੇ ਜਾ ਬੈਠੇ।
ਇਨ੍ਹਾਂ ਚੋਰ ਬਲਾਤਕਾਰੀਆਂ ਨੂੰ,ਲੋਕੀਂ ਰੱਬ ਬਣਾ ਬੈਠੇ।
ਇਨ੍ਹਾਂ ਵਿਹਲੜ ਬਾਬਿਆਂ ਨੂੰ,ਲੋਕੀਂ ਰੱਬ ਬਣਾ ਬੈਠੇ।

ਬਾਬਿਆਂ ਦੀ ਜਾਇਦਾਦ ਹੋ ਗਈ ਕਰੋੜਾਂ ਦੀ,ਫਿਰ ਵੀ ਫਕੀਰ ਕਹਾਉਂਦੇ ਹਨ।
ਜਿਸ ਦੁੱਧ ਨਾਲ ਆਪ ਨਹਾਉਂਦੇ,ਉਸਦੀ ਭਗਤਾਂ ਨੂੰ ਖੀਰ ਖਿਲਾਉਂਦੇ ਹਨ।
ਕੋਈ ਰਾਧੇ ਮਾਂ ਬਣਾ ਲਈ,ਤੇ ਕਿਸੇ ਨੂੰ ਬਾਪੂ ਬਣਾ ਬੈਠੇ।
ਇਨ੍ਹਾਂ ਚੋਰ ਪਖੰਡੀਆਂ ਨੂੰ,ਲੋਕੀਂ ਰੱਬ ਬਣਾ ਬੈਠੇ।

ਅਧਿਆਤਮਿਕਤਾ ਬਸ ਦੁਕਾਨਦਾਰੀ ਬਣ ਕੇ ਰਹਿ ਗਈ,ਰੱਬ ਨੂੰ ਤਾਂ ਕੋਈ ਪੁੱਛਦਾ ਨਹੀਂ।
ਭਗਤਾਂ ਦੇ ਚੜ੍ਹਾਵਿਆਂ ਦੁਰਉਪਯੋਗ ਹੁੰਦਾ,ਕੋਈ ਭਗਤਾਂ ਵਿੱਚੋਂ ਪੁੱਛਦਾ ਹੀ ਨਹੀਂ।
ਪਾਗਲ ਨੇ 'ਪੰਛੀ' ਭਾਜੀ,ਜਿਹੜਾ ਸੱਚ ਸੁਣਾ ਬੈਠੇ।
ਇਨ੍ਹਾਂ ਚੋਰ ਲੁਟੇਰਿਆਂ ਨੂੰ,ਲੋਕੀਂ ਰੱਬ ਬਣਾ ਬੈਠੇ।
ਇਨ੍ਹਾਂ ਬਾਗੜ ਬਿੱਲਿਆਂ ਨੂੰ,ਲੋਕੀਂ ਰੱਬ ਬਣਾ ਬੈਠੇ।

ਬੇਸ਼ੱਕ ਭਾਵੇਂ ਗੁਰਦੁਆਰੇ ਜਾਉ, ਮੰਦਿਰ ਜਾਉ ਜਾਂ ਫਿਰ ਯਾਰੋ ਮਸੀਤੇ ਜਾਉ।
ਪਰ 'ਪੰਛੀ' ਦੀ ਹੱਥ ਜੋੜ ਕੇ ਬੇਨਤੀ ਹੈ ਕਿ ਮਨੁੱਖ ਨੂੰ ਰੱਬ ਨਾ ਬਣਾਉ।
Logged
aarzoo-e-arjun
Khususi Shayar
*****

Rau: 69
Offline Offline

Gender: Male
Waqt Bitaya:
4 days, 12 hours and 49 minutes.

i want to live my life through my words and voice.

Posts: 1065
Member Since: Feb 2016


View Profile WWW
«Reply #1 on: June 16, 2016, 11:45:55 AM »
ਅੰਨ੍ਹੀ ਹੋ ਗਈ ਸ਼ਰਧਾ,ਤੇ ਈਮਾਨ ਵਿੱਕਣ ਲੱਗ ਪਏ।
ਅੱਜ ਚੋਰ ਪਖੰਡੀਆਂ ਦੇ ਅੱਗੇ ,ਸਿਰ ਲੋਕਾਂ ਦੇ ਝੁੱਕਣ ਲੱਗ ਪਏ।
ਇੱਕੀਵੀਂ ਸਦੀ 'ਚ ਯਾਰੋ,ਲੋਕੀਂ ਪੜ੍ਹ-ਲਿੱਖ ਕੇ ਵੀ ਧੋਖਾ ਖਾ ਬੈਠੇ।
ਇਨ੍ਹਾਂ ਠਰਕੀ ਬਲਾਤਕਾਰੀਆਂ ਨੂੰ,ਲੋਕੀਂ ਰੱਬ ਬਣਾ ਬੈਠੇ।
ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣ ਵਾਲਿਆਂ ਨੂੰ,ਲੋਕੀਂ ਰੱਬ ਬਣਾ ਬੈਠੇ।


sahi keha ae dost......

ajj dera shera ik business industry ban gayi ae.. jinni der tak saade verge pade likhe fuddu lok baithe ne. ae business te idda hi chalda rahunn... gurunanak dev g, kabeer dass g. naam dev g ate ravidass verge sant fakeera ne zindgi la ditti samjhaan lagge par assi thoda sudharna hai..... saanu uthon bachche milde ne.......


pesh hai. ek sher

kitaabon ki baatein kala jhooth deron ki baatein sachhi hain
yahan par bhagwan ka matlab guru guru parhaayi jaati hai..

aarzoo
Logged
surindarn
Ustaad ae Shayari
*****

Rau: 273
Offline Offline

Waqt Bitaya:
134 days, 2 hours and 27 minutes.
Posts: 31520
Member Since: Mar 2012


View Profile
«Reply #2 on: June 16, 2016, 09:51:00 PM »
Panchi Jee main kee kavan mainu gurmukhi parhni te aundi nahin, tusi babyan daa zikar kitaa te lau ek sher main vee likhyaa eye.

Mithey bol koi tur ke yaa urhh ke tey aundey nayin
Eh tey twaadey kol bethey ne kitey jaande ee nayin
Baabayan nu chado tussi kisey nun mitar banaa lau
Mithaa ee bolo kisey shakar dee vee lorhh ee nayin
Logged
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
«Reply #3 on: June 17, 2016, 04:59:17 AM »
bht vadhiya kha ji tusi
Logged
JASH PANCHI
New Member


Rau: 1
Offline Offline

Waqt Bitaya:
3 hours and 25 minutes.
Posts: 16
Member Since: May 2016


View Profile
«Reply #4 on: June 17, 2016, 04:59:49 AM »
thnku so much  ji sareyan da
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
December 22, 2024, 09:54:59 PM

Login with username, password and session length
Recent Replies
by mkv
[December 22, 2024, 05:36:15 PM]

[December 19, 2024, 08:27:42 AM]

[December 17, 2024, 08:39:55 AM]

[December 15, 2024, 06:04:49 AM]

[December 13, 2024, 06:54:09 AM]

[December 10, 2024, 08:23:12 AM]

[December 10, 2024, 08:22:15 AM]

by Arif Uddin
[December 03, 2024, 07:06:48 PM]

[November 26, 2024, 08:47:05 AM]

[November 21, 2024, 09:01:29 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.091 seconds with 26 queries.
[x] Join now community of 8508 Real Poets and poetry admirer