insaan

by jatinderkathpal on October 17, 2008, 11:57:28 AM
Pages: [1]
Print
Author  (Read 5072 times)
jatinderkathpal
Guest
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ, ਇਥੇ ਲਫਜਾਂ ਦੀ ਕੋਈ ਘਾਟ ਨਹੀਂ..... ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ, ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ..... ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ, ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ..... ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ, ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ..... ਕਰ ਸਕਦਾਂ

ਦੋਸਤ ਕਹਿੰਦੇ ਹਨ ਮੈਂ ਅਜੀਬ ਇਨਸਾਨ ਹਾਂ ਪਤਾ ਨਹੀਂ ਕਿਉਂ ਮੈਂ ਬਹੁਤੇ ਲੋਕਾਂ ਤੋਂ ਇੰਨਾ ਵੱਖਰਾ ਹਾਂ.... ਮੇਰੇ ਦੋਸਤ ਮੇਰੀ ਪਿੱਠ ਪਿਛੇ ਹੱਸਦੇ ਨੇ ਕਹਿੰਦੇ ਨੇ ਬੜਾ ਅਜ਼ੀਬ ਆਦਮੀ ਹੈ! ਪਰ ਉਹ ਨਹੀ ਸਮਝਦੇ ਕੇ, ਉਜੜੇ ਪੁਲਾਂ ਹੇਠ ਪਾਣੀ ਨਹੀ ਹੁੰਦਾ!

ਮੈਨੂੰ ਹਰ ਇੱਕ ਨਾਲ ਵਫ਼ਾ ਕਰਨ ਦੀ ਭੈੜੀ ਬਿਮਾਰੀ ਹੈ ਪਰ ਵਫ਼ਾ ਕਰਕੇ ਕੁਝ ਹਾਸਲ ਨਹੀਂ ਹੋਇਆ....ਹਰ ਵਾਰ ਸਭਨੂੰ ਪਲਕਾ ਤੇ ਬਿਠਾਇਆਂ ਪਰ ਮਾਡ਼ੀ ਕਿਸਮਤ ਅੱਗੇ ਕਿਸਦਾ ਜੋਰ ਚਲਦਾ....ਸਭਨੇ ਮੈਨੂੰ ਉਥੇ ਭੁਆਹ ਕੇ ਸੁੱਟਿਆ ਜਿਥੋ ਵਾਪਸ ਆਣ ਦਾ ਕੋਈ ਰਸਤਾ ਨਹੀ.....ਫਿਰ ਵੀ ਸਭਦੀ ਬਾਂਹ ਫਡ਼ਕੇ ਅੱਗੇ ਵੱਧਣ ਦੀ ਤਾਂਗ ਵਿੱਚ ਮੈ
ਪੱਥਰ ਕਿਹਤਾ ਹੈ ਮੁਝੇ ਮੇਰਾ ਚਾਹਨੇ ਵਾਲਾ..... ਮੈਂ ਮੋਮ ਹੰੂ ਉਸਨੇ ਮੁਝੇ ਛੂ ਕਰ ਨਹੀ ਦੇਖਾ......!

ਕਾਪੀ ਕੀਤੀ ਤਾਂ ਕੁਟੁਗਾ,ਕਾਪੀ ਸੋਚ ਕੇ ਕਰਨਾ, ਫਿਰ ਨਾ ਕਹਿਣਾ ਦਸਿਆ ਨੀ ਕਿਸੇ ਨੇ,ਕਾਪੀ ਕਰਨਾ ਕਾਨੂੰਨਨ ਅਪਰਾਧ ਹੈ.
Logged
Similar Poetry and Posts (Note: Find replies to above post after the related posts and poetry)
Insaan.. by Pundreek in Shayeri for Dard -e- Bewafai
Insaan by Deepak Subi in Shairi - E - Zindagi
****Kaise insaan hai aaj**** by baadal102 in Shayri-E-Dard « 1 2  All »
insaan shytaan by gulzargul in Shayri for Khumar -e- Ishq
insaan ko dusne ke liye insaan hi kafi hai by sunildehgawani in Miscellaneous Shayri
Pooja
Guest
«Reply #1 on: October 21, 2008, 04:39:33 AM »
Please explain in Hindi or English too, for the ppl who don't know how to read punjabi
Logged
Nadaan Alone
Guest
«Reply #2 on: September 12, 2009, 07:32:31 PM »
veerey main tan copy kar lia hai ...tusi mainu kutt lavo ...yaar main ohi likhda haan jo mere zindagi de kareeb hunda hai ...sacha hunda hai ...ise layi dost main jurm kar ditta.....hun tuhadi waaari hai saza den di ...
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
October 31, 2024, 04:16:49 AM

Login with username, password and session length
Recent Replies
[October 30, 2024, 05:13:27 AM]

by ASIF
[October 29, 2024, 07:57:46 AM]

by ASIF
[October 29, 2024, 07:55:06 AM]

by ASIF
[October 29, 2024, 06:58:58 AM]

[October 29, 2024, 06:05:52 AM]

[October 27, 2024, 11:20:13 AM]

[October 27, 2024, 11:11:07 AM]

[October 27, 2024, 10:00:45 AM]

[October 27, 2024, 09:34:15 AM]

[October 19, 2024, 08:53:29 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.087 seconds with 21 queries.
[x] Join now community of 8504 Real Poets and poetry admirer